¡Sorpréndeme!

Elly Mangat ਨੂੰ ਮਾਰਨ ਦੀ ਯੋਜਨਾ ਬਾਰੇ ਵੱਡਾ ਖੁਲਾਸਾ, ਗੈਂਗਸਟਰਾਂ ਦੇ ਨਿਸ਼ਾਨੇ 'ਤੇ ਸਿੰਗਰ |OneIndia Punjabi

2023-11-27 3 Dailymotion

ਗੈਂਗਸਟਰਾਂ ਦੇ ਨਿਸ਼ਾਨੇ 'ਤੇ ਸਿੰਗਰ ਐਲੀ ਮਾਂਗਟ। ਦਿੱਲੀ ਪੁਲਿਸ ਵੱਲੋਂ ਕਾਬੂ 2 ਸ਼ੂਟਰਾਂ ਨੇ ਕੀਤਾ ਖੁਲਾਸਾ। ਅਰਸ਼ ਡਾਲਾ ਦੇ ਸ਼ੂਟਰਾਂ ਦੀ ਰਡਾਰ 'ਤੇ ਸੀ ਐਲੀ ਮਾਂਗਟ । ਸ਼ੂਟਰਾਂ ਨੂੰ ਐਲੀ ਮਾਂਗਟ ਦੇ ਕਤਲ ਦੀ ਦਿੱਤੀ ਸੀ ਜ਼ਿੰਮੇਵਾਰੀ। ਸ਼ੂਟਰਾਂ ਨੇ ਇਸੇ ਸਾਲ ਅਕਤੂਬਰ 'ਚ ਵੀ ਹਮਲੇ ਦੀ ਕੀਤੀ ਸੀ ਕੋਸ਼ਿਸ਼। ਬਠਿੰਡਾ ਵਾਲੇ ਘਰ 'ਚ ਐਲੀ ਮਾਂਗਟ ਨਾ ਮਿਲਣ ਕਰਨ ਰਹੇ ਸਨ ਨਾਕਾਮ। ਦਿੱਲੀ ਪੁਲਿਸ ਨੇ ਕਾਬੂ ਕੀਤੇ ਅਰਸ਼ ਡਾਲਾ ਦੇ 2 ਸ਼ੂਟਰ..ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਉਰਫ਼ ਅਰਸ਼ ਡਾਲਾ ਦੇ 2 ਸ਼ੂਟਰਾਂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ। ਸਪੈਸ਼ਲ ਸੈੱਲ ਵੱਲੋਂ ਐਨਕਾਊਂਟਰ ਤੋਂ ਬਾਅਦ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
.
Big reveal about plan to kil+l Elly Mangat, Singer targeted by gangsters.
.
.
.
#EllyMangat #DelhiPolice #ArshDalla
~PR.182~